• 22 hours ago
ਮੀਂਹ ਨੇ ਮਚਾਈ ਤਬਾਹੀ !
ਮਲਬੇ ਹੇਂਠ ਆਈਆਂ ਗੱਡੀਆਂ
ਦੇਖੋ ਖੌ.ਫ਼ਨਾ.ਕ ਤਸਵੀਰਾਂ !



#weatherupdate #himachalpardesh #weathernews





ਮੌਸਮ 'ਚ ਅਚਾਨਕ ਆਏ ਬਦਲਾਅ ਪਿੱਛੋਂ ਹਿਮਾਚਲ ਪ੍ਰਦੇਸ਼ 'ਚ ਤਬਾਹੀ ਮੱਚ ਗਈ | ਦੱਸ ਦਈਏ ਕਿ ਪਿੱਛਲੇ ਕੁੱਝ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ| ਤੇਜ਼ ਮੀਂਹ ਕਾਰਨ ਭੂਤਨਾਥ ਨਾਲੇ 'ਚ ਮੀਂਹ ਕਾਰਨ ਪਾਣੀ ਦਾ ਵਹਾਅ ਬਹੁਤ ਤੇਜ਼ ਹੋ ਗਿਆ ਤੇ ਪਾਣੀ ਦਾ ਪੱਧਰ ਵੀ ਵੱਧ ਗਿਆ | ਜਿਸ ਕਾਰਨ ਕਈ ਗੱਡੀਆਂ ਨਾਲੇ 'ਚ ਰੁੜ ਗਿਆ | ਇੰਨਾ ਹੀ ਨਹੀਂ ਕੁਲੁ ਦੇ ਗਾਂਧੀ ਨਗਰ 'ਚ ਵੀ ਤਬਾਹੀ ਮਚੀ ਹੋਈ ਹੈ | ਕਈ ਗੱਡੀਆਂ ਮਲਬੇ ਹੇਠਾਂ ਆ ਗਈਆਂ ਹਨ | ਇਸ ਖੌਫ਼ਨਾਕ ਮੰਜ਼ਿਰ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ | ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਕਿਸ ਤਰ੍ਹਾਂ ਗੱਡੀਆਂ ਮਲਬੇ ਹੇਠ ਆਈਆਂ ਹੋਈਆਂ ਹਨ | ਆਵਾਜਾਈ ਵੀ ਬਹੁਤ ਪ੍ਰਭਾਵਿਤ ਹੋ ਰਹੀ ਹੈ | ਦੱਸ ਦਈਏ ਕਿ ਪੰਜਾਬ 'ਚ ਵੀ ਕਈ ਇਲਾਕਿਆਂ 'ਚ ਮੀਂਹ ਦੇਖਣ ਨੂੰ ਮਿਲ ਰਿਹਾ ਹੈ | ਇਸ ਕਾਰਨ ਮੁੜ ਠੰਡੀਆਂ ਹਵਾਵਾਂ ਚੱਲ ਰਹੀਆਂ ਹਨ ਤੇ ਓਧਰ ਹੀ ਪਹਾੜੀ ਇਲਾਕਿਆਂ 'ਚ ਬਰਫਬਾਰੀ ਦੇਖਣ ਨੂੰ ਮਿਲ ਰਹੀ ਹੈ | ਇਸੇ ਵਿਚਾਲੇ ਹਿਮਾਚਲ ਪ੍ਰਦੇਸ਼ ਤੋਂ ਖੌਫ਼ਨਾਕ ਤਸਵੀਰਾਂ ਸਾਹਮਣੇ ਆਈਆਂ ਹਨ | ਜਿੱਥੇ ਗੱਡੀਆਂ ਮਲਬੇ ਹੇਠਾਂ ਦੱਬ ਗਈਆਂ |





#VehiclesUnderDebris #DevastatingFloods #TerrifyingImages #FloodDamage #HeavyRainImpact #DisasterStrikes #PunjabWeather #NatureDisaster #latestnews #trendingnews #updatenews #newspunjab #punjabnews #oneindiapunjabi

~PR.182~

Category

🗞
News

Recommended