ਦਿੱਲੀ ਦੀ ਰਾਊਜ ਕੋਰਟ ਨੇ 1984 ਸਿੱਖ ਕਤਲੇਆਮ ਦੇ ਵਿੱਚ ਸਿੱਖਾਂ ਦੇ ਕਾਤਿਲ ਸੱਜਣ ਕੁਮਾਰ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ ਲੁਧਿਆਣਾ ਦੇ ਦੰਗਾ ਪੀੜ ਵੈਲਫੇਅਰ ਐਸੋਸੀਏਸ਼ਨ ਨੇ ਕਿਹਾ ਹੋਣੀ ਚਾਹੀਦੀ ਸੀ ਫਾਂਸੀ ਦੀ ਸਜ਼ਾ ਕੇਂਦਰ ਸਰਕਾਰ ਮੁੜ ਤੋਂ ਲਗਾਏ ਸੀਬੀਆਈ ਦੀ ਇਨਕੁਆਰੀ ਸਿੱਖ ਕਤਲੇਆਮ ਵਿੱਚ ਜੋ ਕਾਂਗਰਸੀ ਸ਼ਾਮਿਲ ਸੀ ਉਹਨਾਂ ਤੇ ਵੀ ਕਰੇ ਕਰਵਾਈ
~PR.182~
~PR.182~
Category
🗞
News