ਟਰੰਪ ਨੇ ਕਰ'ਤਾ ਵੱਡਾ ਐਲਾਨ !
ਹੁਣ ਆਸਾਨੀ ਨਾਲ ਮਿਲੇਗੀ ਅਮਰੀਕਾ ਦੀ PR !
#americapr #goldcard #trump
America 'ਚ ਸੈੱਟਲ ਹੋਣ ਦੀ ਇੱਛਾ ਰੱਖਣ ਵਾਲਿਆ ਲਈ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੱਡਾ ਐਲਾਨ ਕੀਤਾ ਹੈ | ਦਰਅਸਲ ਅਮਰੀਕਾ ਅਮੀਰ ਵਿਦੇਸ਼ੀਆਂ ਲਈ ਇੱਕ 'Gold Card' ਪੇਸ਼ ਕਰੇਗਾ | ਜਿਸ 'ਚ ਤੁਸੀਂ 5 ਮਿਲੀਅਨ ਡਾਲਰ ਦੀ ਫੀਸ ਅਦਾ ਕਰਕੇ ਅਮਰੀਕਾ ਦੀ ਨਾਗਰਿਕਤਾ, ਉੱਥੇ ਰਹਿਣ ਤੇ ਕੰਮ ਕਰਨ ਦਾ ਤੁਹਾਨੂੰ ਅਧਿਕਾਰ ਮਿਲਦਾ ਹੈ | ਦੱਸ ਦਈਏ ਕਿ ਮੀਡੀਆ ਰਿਪੋਰਟਸ ਮੁਤਾਬਿਕ ਗੋਲ੍ਡ ਕਾਰਡ EB5 ਵੀਜ਼ਾ ਪ੍ਰੋਗਰਾਮ ਦਾ ਸਥਾਨ ਲੈ ਲਵੇਗਾ | ਹਾਲਾਂਕਿ ਇਸ ਕਾਰਡ ਲਈ ਇੱਕ ਜਾਂਚ 'ਚੋਂ ਲੰਘਣਾ ਪਵੇਗਾ | ਇਹ ਯਕੀਨੀ ਬਣਾਉਣ ਲਈ ਕਿ ਉਹ World Class Global Citizens ਹਨ |
#DonaldTrump #USPR #PermanentResidency #GreenCard #ImmigrationPolicy #USPolitics #TrumpAnnouncement #ImmigrantRights #USImmigration #PoliticalChanges #ImmigrationReform #americapr #goldcard #trump #latestnews #trendingnews #updatenews #newspunjab #punjabnews #oneindiapunjabi
~PR.182~

Category
🗞
News